Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰaaree. 1. ਆਸਰਾ, ਵੇਖੋ ‘ਅਧਾਰ’, ਓਟ। 2. ਅਹਾਰ, ਵੇਖੋ ‘ਅਧਾਰ’। 1. prop, support, mainstay. 2. diet. ਉਦਾਹਰਨਾ: 1. ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥ Raga Gaurhee 5, 139, 1:2 (P: 193). ਆਨੰਦ ਮੂਲੁ ਅਨਾਥ ਅਧਾਰੀ ॥ Raga Dhanaasaree 1, Asatpadee 1, 5:1 (P: 685). 2. ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ Raga Goojree 4, Asatpadee 1, 1:1 (P: 506).
|
SGGS Gurmukhi-English Dictionary |
support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. आधारिन्- ਆਧਾਰੀ. ਵਿ. ਆਸਰਾ ਰੱਖਣ ਵਾਲਾ। 2. ਨਾਮ/n. ਝੋਲੀ. ਥੈਲੀ। ੩.ਬੈਰਾਗਨ. ਇਸ ਆਕਾਰ ਦੀ ਟਿਕਟਿਕੀ, ਜਿਸ ਉੱਪਰ ਬਾਹਾਂ ਰੱਖਕੇ ਸਾਧੂ ਬੈਠਦੇ ਹਨ। 4. ਗ਼ਿਜ਼ਾ. “ਸਭਨਾਂ ਦੇਇ ਅਧਾਰੀ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|