Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰaar⒰. 1. ਆਸਰਾ, ਸਹਾਰਾ, ਭਰੋਸਾ। 2. ਆਹਾਰ (ਸਹਾਰਾ)। 1. prop, support. 2. food, diet. ਉਦਾਹਰਨਾ: 1. ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ Raga Sireeraag 5, 76, 3:2 (P: 44). 2. ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ Raga Sireeraag 3, 36, 5:2 (P: 27). ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥ Raga Raamkalee 3, Anand, 4:2 (P: 917).
|
SGGS Gurmukhi-English Dictionary |
1. support. 2. food.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|