Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰee. 1. ਬੁੱਧੀਹੀਨ ਮਨੁੱਖ, ਸਾਧਾਰਨ/ਭੋਲਾ ਮਨੁੱਖ (ਇਸ ਦੇ ਅਰਥ ‘ਅਧੀ ਘੜੀ’ ਦੇ ਵੀ ਲਏ ਜਾਂਦੇ ਹਨ: ਸ੍ਰੀ ਗੁਰੂ ਗ੍ਰੰਥ ਕੋਸ਼)। 2. ਸਾਬਤ/ਪੂਰੇ ਦੋ ਦੋ ਹਿੱਸਿਆਂ ਵਿਚੋਂ ਇਕ। 1. simpleton, unwise, ignoramus; half a second. 2. half, fifty percent. ਉਦਾਹਰਨਾ: 1. ਤੁਧੁ ਭਾਵੈ ਅਧੀ ਪਰਵਾਣੁ ॥ Raga Dhanaasaree 1, 6, 4:3 (P: 662). 2. ਦਇਆ ਦੁਆਪੁਰਿ ਅਧੀ ਹੋਈ ॥ Raga Maaroo 1, Solhaa 4, 8:1 (P: 1023).
|
SGGS Gurmukhi-English Dictionary |
1. half. 2. ignorant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਅੱਧੀ. ਆਧੀ. ਅਰਧ। 2. ਨਾਮ/n. ਦਮੜੀ ਦਾ ਅੱਧਾ ਭਾਗ. 3. ਸੰ. ਅ-ਧੀ. ਧੀ (ਬੁੱਧਿ) ਰਹਿਤ. ਮੂਰਖ. “ਤੁਧੁ ਭਾਵੈ ਅਧੀ ਪਰਵਾਣੁ.” (ਧਨਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|