Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰér. ਹਨ੍ਹੇਰਾ, ਅਗਿਆਨ। darkness, ignorance. ਉਦਾਹਰਨ: ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥ Raga Gaurhee, Kabir, 46, 2:2 (P: 332).
|
Mahan Kosh Encyclopedia |
(ਅਧੇਰਾ, ਅਧੇਰੁ) ਨਾਮ/n. ਅੰਧਕਾਰ. ਅੰਧੇਰਾ. ਹਨੇਰਾ. “ਸਕਤਿ ਅਧੇਰ ਜੇਵੜੀ ਭ੍ਰਮ ਚੂਕਾ.” (ਗਉ ਕਬੀਰ) “ਭਰਮ ਅਧੇਰਾ ਲਹੀ.” (ਦੇਵ ਮਃ ੫) “ਅਗਿਆਨ ਅਧੇਰੁ ਚੁਕਾਇਆ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|