Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰoree. ਆਸਰਾ ਦੇਣ ਵਾਲਾ; ਪਕਾ ਸਹਾਇਕ (ਸ਼ਬਦ ਕੋਸ਼)। prop, support. ਉਦਾਹਰਨ: ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥ Raga Gaurhee 5, 134, 4 1 (P: 208).
|
Mahan Kosh Encyclopedia |
ਵਿ. ਆਧਾਰ ਦੇਣ ਵਾਲਾ. ਸਹਾਰਾ ਦੇਣਵਾਲਾ. “ਸੁਖਦਾਤੇ ਪ੍ਰਭੁ ਪ੍ਰਾਨਅਧੋਰੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|