Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anbʰæ. 1. ਹੋਰ ਡਰ। 2. ਨਿਰਭੈਅਤਾ (ਦੇਣ ਵਾਲਾ)। 3. ਨਿਡਰ (ਪ੍ਰਭੂ)। 4. ਨਿਡਰਤਾ ਵਾਲਾ। 1. anyother fear. 2. fearlessness, boldness, courage. 3. fearless, bold, courageous. 4. of fearlessness, of courage. ਉਦਾਹਰਨਾ: 1. ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥ Raga Gaurhee 5, 136, 2:2 (P: 209). 2. ਸਭ ਦੇਖੀਐ ਅਨਭੈ ਕਾ ਦਾਤਾ ॥ Raga Saarang 5, Chhant 1, 1:1 (P: 1236). 3. ਪੰਡਿਤ ਹੋਇ ਸੁ ਅਨਭੈ ਰਹੈ ॥ Raga Gaurhee, Kabir, Baavan Akhree, 45:4 (P: 343). 4. ਤਿਨ ਭਉ ਨਿਵਾਰਿ ਅਨਭੈ ਪਦ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥ Sava-eeay of Guru Ramdas, Kal-Sahaar, 2:3 (P: 1396).
|
SGGS Gurmukhi-English Dictionary |
fearless; fearlessness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਨਭੌ) ਦੇਖੋ- ਅਨਭਉ, ਅਨਭਯ ਅਤੇ ਅਨਭਵ. “ਕਰਤਾ ਹੋਇ ਸੁ ਅਨਭੈ ਰਹੈ.” (ਭੈਰ ਰਵਿਦਾਸ) 2. ਅਨ੍ਯ-ਭਯ. ਹੋਰ ਡਰ. “ਅਨਭੈ ਵਿਸਰੇ ਨਾਮਿ ਸਮਾਇਆ.” (ਗਉ ਮਃ ੧) ਅਨ੍ਯ ਭਯ ਵਿਸਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|