Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anraagaa. ਵੈਰਾਗੀ, ਰਾਗ (ਮੋਹ) ਤੋਂ ਰਹਿਤ। uneffected. ਉਦਾਹਰਨ: ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥ Raga Sorath 1, 10, 2:2 (P: 598).
|
SGGS Gurmukhi-English Dictionary |
unaffected.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਨੁਰਾਗੀ) ਵਿ. ਅਨੁਰਾਗੀ. ਪ੍ਰੇਮੀ. “ਸੁਰਤਿ ਸੁੰਨਿ ਅਨਰਾਗੀ.” (ਗਉ ਕਬੀਰ) 2. ਅਨ (ਬਿਨਾ) ਰਾਗ (ਪ੍ਰੇਮ). ਰਾਗ ਰਹਿਤ. ਉਦਾਸੀਨ. “ਸਭ ਮਹਿ ਵਸੈ ਅਤੀਤ ਅਨਰਾਗੀ.” (ਭੈਰ ਮਃ ੩) 3. ਬਿਨਾ ਰੰਗ. ਨਿਰਲੇਪ. “ਆਪੇ ਸੁਖ ਦੁਖ ਭੋਗ ਭੁਗਾਵੈ ਗੁਰਮੁਖਿ ਸੋ ਅਨਰਾਗਾ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|