Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anhaḋ⒤. 1. ਅਟੱਲ (ਸੱਚ)। 2. ਬਿਨਾਂ ਚੋਟ ਤੋਂ ਪੈਦਾ ਹੋਣ ਵਾਲੀ ਆਵਾਜ਼, ਵੇਖੋ ‘ਅਨਹਦ’। 3. ਇਕਰਸ ਟਿਕੇ ਰਹਿਣ ਵਾਲਾ ਪ੍ਰਭੂ, ਅਬਿਨਾਸੀ ਪ੍ਰਭੂ। 1. eternal (truth). 2. celestial strain, unstruck music. 3. eternal Lord. ਉਦਾਹਰਨਾ: 1. ਅਨਹਦਿ ਰਾਤਾ ਏਕ ਲਿਵਤਾਰ ॥ Raga Basant 1, 3, 4:3 (P: 1188). 2. ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥ Raga Maaroo 1, Solhaa 5, 12:3 (P: 1025). 3. ਹਉਮੈ ਤਿਆਗੀ ਅਨਹਦਿ ਰਾਤਾ ॥ Raga Maaroo 1, Solhaa 19, 9:2 (P: 1040).
|
SGGS Gurmukhi-English Dictionary |
unstruck sound (not produced by physical means), celestial music.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|