Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaahaṫ. 1. ਹੋਰਸ ਦੇਹ। 2. ਜੋ ‘ਹਤ’ ਨਹੀ ਹੋਇਆ: ਪ੍ਰਭੂ (ਮਹਾਨ ਕੋਸ਼), (ਪਹਿਲੀਆਂ ਛਾਪਾਂ ਵਿਚ ਇਹ ਸ਼ਬਦ ‘ਅਨਾਹਤਿ’ ਕਰਕੇ ਹੈ।)। 1. another body. 2. which is not slain. ਉਦਾਹਰਨਾ: 1. ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥ ਪ੍ਰਾਭ, Kabir, 4, 2:2 (P: 1350). 2.???.
|
SGGS Gurmukhi-English Dictionary |
without end, eternal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਅਨਹਤ, ਅਨਹਦ.
|
Mahan Kosh Encyclopedia |
(ਅਨਾਹਿਤ ਅਨਾਹਤੁ) ਵਿ. ਅਨ-ਆਹਤ. ਬਿਨਾ ਆਘਾਤ। 2. ਅਵਿਨਾਸ਼ੀ. ਕਾਲ ਰਹਿਤ. “ਆਦਿ ਅਨੀਲ ਅਨਾਦਿ ਅਨਾਹਤਿ.” (ਜਪੁ) 3. ਨਾਮ/n. ਜੋ ਹਤ ਨਹੀਂ ਹੋਇਆ. ਜਿਸ ਦਾ ਵਧ ਨਹੀਂ ਹੋਇਆ. ਕਰਤਾਰ. ਪਾਰਬ੍ਰਹਮ. “ਜੋਤਿ ਸਰੂਪ ਅਨਾਹਤ ਲਾਗੀ, ਕਹੁ ਹਲਾਲ ਕਿਆ ਕੀਆ” (ਪ੍ਰਭਾ ਕਬੀਰ) 4. ਅਮਰਕੋਸ਼ ਅਨੁਸਾਰ ਉਹ ਵਸਤ੍ਰ ਅਨਾਹਤ ਹੈ, ਜੋ ਕੋਰਾ ਹੈ ਅਤੇ ਧੋਬੀ ਤੋਂ ਪਛਾੜਿਆ ਨਹੀਂ ਗਿਆ। 5. ਦੇਖੋ- ਅਨਹਤ ਸ਼ਬਦ ਅਤੇ ਖਟ ਚਕ੍ਰ ਦਾ (ਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|