Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aniṫ. ਜੋ ਇਕੋ ਜਿਹੀ ਨਾ ਰਹੇ, ਨਾਸ਼ਵਾਨ, ਅਸਥਾਈ, ਨਾ ਰਹਿਣ ਵਾਲੀ ਵਸਤੂ। transient, unstable. ਉਦਾਹਰਨ: ਜਿਸਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥ Raga Sireeraag 5, 71, 3:2 (P: 42).
|
SGGS Gurmukhi-English Dictionary |
perishable, transient.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਨਿੰਤ, ਅਨਿਤੁ, ਅਨਿੱਤ, ਅਨਿਤ੍ਯ) ਵਿ. ਜੋ ਨਿਤ੍ਯ ਨਹੀਂ. ਖਿਨ (ਕ੍ਸ਼ਣ) ਭੰਗੁਰ. ਚੰਦਰੋਜ਼ਾ. “ਅਨਿਤ ਬਿਉਹਾਰ ਅਚਾਰ ਬਿਧਿ ਹੀਨਤ.” (ਕਾਨ ਮਃ ੫) 2. ਅਨਿਯਤ. ਜੋ ਕਿਸੇ ਦਾ ਮੁਕੱਰਰ ਕੀਤਾ ਨਹੀਂ. “ਅਨਿੰਤ ਹੈ.” (ਜਾਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|