Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aniᴺḋ. ਜਿਸ ਦੀ ਨਿੰਦਿਆ ਨਾ ਕੀਤੀ ਗਈ ਹੋਵੇ, ਭਲਾ/ਸ਼੍ਰੇਸ਼ਟ ਪੁਰਸ਼। flattery. ਉਦਾਹਰਨ: ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥ Raga Aaasaa 5, Chhant 13, 3:4 (P: 461).
|
SGGS Gurmukhi-English Dictionary |
flawless, good.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਨਿੰਦਾ ਦੇ ਵਿਰੁੱਧ. ਉਸਤਤਿ. ਤਰੀਫ (ਤਅ਼ਰੀਫ਼). “ਤਜ ਕਾਮ ਕ੍ਰੋਧ ਅਨਿੰਦ ਨਿੰਦਾ.” (ਆਸਾ ਛੰਤ ਮਃ ੫) ਕਾਮ ਕ੍ਰੋਧ ਅਤੇ ਉਸਤਤਿ ਨਿੰਦਾ ਤਜ। 2. ਸੰ. ਅਨਿੰਦ੍ਯ. ਵਿ. ਜੋ ਨਿੰਦਾ ਯੋਗ੍ਯ ਨਹੀਂ. ਸਲਾਹੁਣ ਲਾਇਕ (ਸ਼ਲਾਘਾ ਯੋਗ੍ਯ). “ਜੋ ਅਨਿੰਦ, ਨਿੰਦ ਕਰਿ ਛੋਡਿਓ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|