Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aniᴺn. ਇਕ ਨਿਸ਼ਟ ਵਲ, ਜੋ ਹੋਰ ਕਿਸੇ ਵਲ ਰੁਚਿਤ ਨ ਹੋਵੇ। devoted to one Lord only. ਉਦਾਹਰਨ: ਦਾਸ ਅਨਿੰਨ ਮੇਰੋ ਨਿਜਰੂਪ ॥ Raga Saarang, Naamdev, 3, 1:1 (P: 1252).
|
SGGS Gurmukhi-English Dictionary |
devoted to one God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਨਿਨ) ਸੰ. ਅਨਨ੍ਯ. ਵਿ. ਅਨ੍ਯ (ਹੋਰ) ਨਾਲ ਨਾ ਸੰਬੰਧ ਰੱਖਣ ਵਾਲਾ. ਇੱਕ ਦਾ ਹੀ ਉਪਾਸਕ. “ਦਾਸ ਅਨਿੰਨ ਮੇਰੋ ਨਿਜਰੂਪ.” (ਸਾਰ ਨਾਮਦੇਵ) ਦੇਖੋ- ਅਨਨ੍ਯ ਅਤੇ ਅਨੰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|