Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaᴺṫ-hi. ਸੀਮਾ ਰਹਿਤ (ਹਰਿ) (‘ਨਿਰੁਕਤ’ ਇਸ ਦੇ ਅਰਥ ‘ਬੇਅੰਤ’ ਕਰਦਾ ਹੈ।)।. unending Lord, infinite Lord. ਉਦਾਹਰਨ: ਸੰਤ ਅਨੰਤਹਿ ਅੰਤਰੁ ਨਾਹੀ ॥ Raga Aaasaa Ravidas, 2, 4:2 (P: 486).
|
|