Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ap. ਅਪਣਾ। own, his. ਉਦਾਹਰਨ: ਅਪਤਨ ਕਾ ਜੋ ਕਰੇ ਬੀਚਾਰੁ ॥ Raga Basant Ravidas, 1, 2:3 (P: 1196).
|
SGGS Gurmukhi-English Dictionary |
own, his.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਅਧਿਕ, ਉਲਟ, ਹਾਨਿ, ਭੇਦ, ਨਿਸ਼ੇਧ, ਬੁਰਾ, ਆਦਿ ਅਰਥ ਜਣਾਉਂਦਾ ਹੈ. ਦੇਖੋ- ਅਪਕੀਰਤਿ ਆਦਿ ਸ਼ਬਦ। 2. ਸੰ. अप्. ਨਾਮ/n. ਜਲ. “ਅਪ ਤੇਜ ਬਾਇ ਪ੍ਰਿਥਮੀ ਅਕਾਸਾ.” (ਗਉ ਕਬੀਰ) 3. ਪੜਨਾਂਵ/pron. ਆਪਣਾ. ਨਿਜ ਦਾ. “ਮੂਲ ਨ ਜਾਣੈ ਅਪ ਬਲ.” (ਵਾਰ ਮਾਝ ਮਃ ੧) “ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪ ਦਸੇ.” (ਵਾਰ ਜੈਤ) ਆਪਣੇ ਦਾਸ ਕਰਲੀਤੇ. “ਅਪਤਨ ਕਾ ਜੋ ਕਰੇ ਬੀਚਾਰ.” (ਬਸੰ ਰਵਿਦਾਸ) ਆਪਣੇ ਤਨ ਕਾ ਜੋ ਵਿਚਾਰ ਕਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|