Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apsar. ਬੁਰੇ, ਮੰਦੇ। evil, bad. ਉਦਾਹਰਨ: ਸਰ ਅਪਸਰ ਕੀ ਸਾਰ ਨਾ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥ Raga Sorath 1, 9, 2:2 (P: 598).
|
SGGS Gurmukhi-English Dictionary |
bad-time; evil, bad.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਨਵਸਰ. ਨਾਮ/n. ਕੁਸਮਾ, ਬੇਮੌਕਾ. ਕੁਵੇਲਾ. “ਸਰ ਅਪਸਰ ਨ ਪਛਾਣਿਆ.” (ਸ੍ਰੀ ਬੇਣੀ) 2. ਫੁਰਸਤ (ਅਵਕਾਸ) ਦਾ ਨਾ ਹੋਣਾ. ਵੇਲ੍ਹ ਦਾ ਨਾ ਹੋਣਾ। 3. ਸੰ. अपसर. ਭੱਜਣਾ. ਨੱਠਣਾ। 4. ਅਪ (ਜਲ) ਵਿੱਚ ਵਿਚਰਣ ਵਾਲਾ ਜੀਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|