Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apaarlaa. ਬੇਅੰਤ/ਅਸੀਮ ਪ੍ਰਮੇਸ਼ਰ। unrivalled Lord. ਉਦਾਹਰਨ: ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿ ਭੁਜ ਭਇਓ ਅਪਾਰਲਾ ॥ Raga Malaar, Naamdev, 2, 3:1 (P: 1292).
|
Mahan Kosh Encyclopedia |
ਵਿ. ਅਪਾਰਤਾ ਵਾਲਾ. ਬੇਅੰਤਤਾ ਦਾ ਸ੍ਵਾਮੀ. “ਅਤਿਭੁਜ ਭਇਓ ਅਪਾਰਲਾ.” (ਮਲਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|