Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Api-aau. 1. ਭੋਜਨ, ਖਾਣਾ, ਸੁਆਦੀ ਭੋਜਨ। 2. ਖੁਰਾਕ, ਰਿਜ਼ਕ। 1. food, diet, delicious food. 2. subsistence, edibles. ਉਦਾਹਰਨਾ: 1. ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥ Raga Sireeraag 1, 2, 1:1 (P: 14). 2. ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ Raga Dhanaasaree 5, 27, 2:1 (P: 677).
|
SGGS Gurmukhi-English Dictionary |
food, subsistence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਪਿਆਵ) ਸੰ. ਅਪ੍ਯਾਯ. ਨਾਮ/n. ਨਰਮ ਗਿਜਾ. ਹਲਕਾ ਭੋਜਨ. “ਮੁਖ ਅਪਿਆਉ ਬੈਠ ਕਉ ਦੈਨ.” (ਸੁਖਮਨੀ) 2. ਭੋਜਨ. ਗ਼ਿਜਾ. “ਦੇਤ ਸਗਲ ਅਪਿਆਉ.” (ਸਾਰ ਮਃ ੧) “ਕਾਗ ਸਾਧੁਸਭਾ ਰਹ੍ਯੋ ਨਿਰਾਹਾਰ ਮੁਕਤਾਹਲ ਅਪਿਆਵ ਕੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|