Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Api-o. 1. ਅੰਮ੍ਰਿਤ (ਗਿਆਨ)। 2. ਅੰਮ੍ਰਿਤ (ਨਾਮ)। 1. nectar (knowledge). 2. nectar (Name). ਉਦਾਹਰਨਾ: 1. ਅਪਿਓ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥ Raga Jaitsaree 5, 6, 2:2 (P: 701). 2. ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ Raga Gaurhee 1, 11, 1:1 (P: 154).
|
SGGS Gurmukhi-English Dictionary |
nectar (spiritual leaning).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਪਿਉ) ਨਾਮ/n. ਅਮ੍ਰਿਤ. ਜੋ ਸਾਧਾਰਣ ਲੋਕਾਂ ਤੋਂ ਅਪੇਯ (ਨਾ ਪੀਣ ਯੋਗ੍ਯ) ਹੈ. ਜਿਸ ਨੂੰ ਅਵਾਮ ਨਹੀ ਪੀ ਸਕਦੇ. “ਅਪਿਉ ਹਰਿਰਸ ਪੀਤਿਆ.” (ਵਡ ਘੋੜੀਆਂ ਮਃ ੪) 2. ਭਾਵ- ਹਰਿਨਾਮ ਰਸ. “ਅਪਿਓ ਪੀਓ ਗਤ ਥੀਓ ਭਰਮਾ.” (ਜੈਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|