Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Afri-aa. ਬੇਰੋਕ/ਬੇਖੌਫ/ਨਿਡਰ ਹੋ ਕੇ। fearlessly, boldly, daringly. ਉਦਾਹਰਨ: ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥ Raga Sireeraag 5, 72, 3:1 (P: 42).
|
SGGS Gurmukhi-English Dictionary |
in arrogance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਫਰਿਓ) ਵਿ. ਜੋ ਫੜਿਆ ਨਹੀਂ ਗਿਆ. ਜੋ ਮਨ ਇੰਦ੍ਰੀਆਂ ਕਰਕੇ ਗ੍ਰਹਿਣ ਨਹੀ ਹੋ ਸਕਿਆ. “ਅਫਰਿਓ ਬੇ ਪਰਵਾਹ ਤੂੰ.” (ਮਾਰੂ ਸੋਲਹੇ ਮਃ ੧) 2. ਆਫਰਿਆ ਹੋਇਆ. ਹੰਕਾਰ ਨਾਲ ਫੁੱਲਿਆ ਹੋਇਆ. “ਅਫਰਿਓ ਭਾਰ ਅਫਾਰ ਟਰੇ.” (ਮਾਰੂ ਅ: ਮਃ ੧) 3. ਮੰਦ ਫਲ ਵਾਲਾ. ਬੁਰੇ ਫਲ ਰੱਖਣ ਵਾਲਾ. “ਅੱਕ ਨ ਲੱਗੈ ਅੰਬ ਅਫਰਿਆ.” (ਭਾਗੁ) ਅਫਰਿਆ ਅੱਕ ਨੂੰ ਅੰਬ ਨ ਲੱਗੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|