Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Afaar. 1. ਹੰਕਾਰੀ, ਮਗ਼ਰੂਰ। 2. ਬਹੁਤ, ਅਧਿਕ। 3. ਅਮੋੜ। 4. ਆਫਰਿਆ ਹੋਇਆ, ਫੁਲਿਆ ਹੋਇਆ। 1. proud, egoistic, haughty. 2. excessive, additional. 3. unchallengable; unendurable. 4. arrogant, overbearing. ਉਦਾਹਰਨਾ: 1. ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥ Raga Gaurhee 5, 71, 1:3 (P: 42). 2. ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥ Raga Gaurhee 5, Baavan Akhree, 9:3 (P: 252). 3. ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ Raga Sireeraag 5, Asatpadee 26, 6:2 (P: 70). 4. ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥ Raga Saarang 5, 61, 1:2 (P: 1216).
|
| SGGS Gurmukhi-English Dictionary |
1. heavy, puffed-up. 2. arrogant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|