Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abol. 1. ਬੋਲੀ ਨਹੀਂ, ਭਾਸ਼ਾ ਹੀਣਤਾ (‘ਦਰਪਣ’ ਇਸ ਦੇ ਅਰਥ ‘ਉਹ ਅਵਸਥਾ ਜੋ ਬਿਆਨ ਨਹੀਂ ਕੀਤੀ ਜਾ ਸਕਦੀ’ ਕਰਦਾ ਹੈ।)। 2. ਜੜ੍ਹ ਵਸਤੂ (ਸੋਢੀ ਤੇਜਾ ਸਿੰਘ)। 3. ਬੋਲਦਾ ਨਹੀਂ, ਚੁਪ ਹੈ। 1. unuttered, unpronounced. 2. speech, utterance. 3. silent, quiet. ਉਦਾਹਰਨਾ: 1. ਜਹ ਅਬੋਲ ਤਹ ਮਨੁ ਨ ਰਹਾਵਾ ॥ Raga Gaurhee, Kabir, Baavan Akhree, 2:2 (P: 340). 2. ਬੋਲ ਅਬੋਲ ਮਧਿ ਹੈ ਸੋਈ ॥ Raga Gaurhee, Kabir, Baavan Akhree, 2:3 (P: 340). 3. ਕਾਰਨ ਕਵਨ ਅਬੋਲ ॥ Raga Dhanaasaree Ravidas 1, 1:2 (P: 694).
|
SGGS Gurmukhi-English Dictionary |
1. silence. 2. silent, quiet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬੋਲਣ ਬਿਨਾ. ਖ਼ਾਮੋਸ਼. ਚੁੱਪ. “ਕਾਰਣ ਕਵਨ ਅਬੋਲ?” (ਧਨਾ ਰਵਿਦਾਸ) 2. ਦੇਖੋ- ਬੋਲ ਅਬੋਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|