Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰi-aas. ਜਤਨ ਕਰਨਾ, ਕਿਸੇ ਕਰਮ ਨੂੰ ਬਾਰ ਬਾਰ ਕਰਨਾ ਤਾਂ ਜੋ ਉਹ ਸੁਭਾ ਦਾ ਸਹਿਜ ਭਾਗ ਬਣ ਜਾਵੇ, ਰਿਆਜ਼। to strive, to practice again and again till it becomes a natural habit, to practrice. ਉਦਾਹਰਨ: ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ Raga Gaurhee 5, Sukhmanee 3, 1:3 (P: 265). ਪੜਿ ਥਾਕੇ ਸਿਮ੍ਰਿਤਿ ਬੇਦ ਅਭਿਆਸ ॥ Raga Aaasaa 5, 4, 2:5 (P: 371).
|
English Translation |
n.m. practice, rehearsal; repetition; exercise; meditation.
|
Mahan Kosh Encyclopedia |
ਸੰ. ਅਭ੍ਯਾਸ. ਨਾਮ/n. ਮਸ਼ਕ਼. ਕਾਰਯਸਿੱਧੀ ਲਈ ਵਾਰ ਵਾਰ ਕੀਤਾ ਹੋਇਆ ਯਤਨ. “ਕਰਹਿ ਬੇਦਅਭਿਆਸ.” (ਧਨਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|