| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Abʰimaan. 1.ਅਹੰਕਾਰ, ਗੁਮਾਨ, ਘੁਮੰਡ। 2. ਬੇਪਤੀ, ਨਿਰਾਦਰ। 1. pride, arrogance, conceit, egoism. 2. insult. ਉਦਾਹਰਨਾ:
 1.  ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥ Raga Sireeraag 1, Asatpadee 16, 6:2 (P: 63).
 2.  ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥ Raga Sireeraag 5, 96, 2:1 (P: 51).
 ਜਹ ਨਿਰੰਜਨ ਨਿਰੰਕਾਰ ਨਿਰਬਾਨ॥ ਤਹ ਕਉਨ ਕਉ ਮਾਨ ਕਉਨ ਅਭਿਮਾਨ ॥ Raga Gaurhee 5, Sukhmanee 21, 4:4 (P: 291).
 | 
 
 | SGGS Gurmukhi-English Dictionary |  | 1. pride, arrogance. 2. insult. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. pride, arrogance, conceit, superciliousness, vanity, haughtiness, vainglory. | 
 
 | Mahan Kosh Encyclopedia |  | ਸੰ. ਨਾਮ/n. ਹੰਕਾਰ. ਗਰਬ. “ਅਭਿਮਾਨ ਖੋਇ ਖੋਇ.” (ਬਿਲਾ ਮਃ ੫) 2. ਮਮਤ੍ਵ. ਮਮਤਾ. “ਲੋਭ ਅਭਿਮਾਨ ਬਹੁਤ ਹੰਕਾਰਾ.” (ਮਾਝ ਅ: ਮਃ ੩) 3. ਸੰ. ਅਪਮਾਨ. ਨਿਰਾਦਰ. “ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ.” (ਸ੍ਰੀ ਮਃ ੫) “ਤੈਸਾ ਮਾਨ, ਤੈਸਾ ਅਭਿਮਾਨ.” (ਸੁਖਮਨੀ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |