Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰaᴺg. ਅਵਿਨਾਸੀ। eternal, impenetrable. ਉਦਾਹਰਨ: ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥ Raga Gaurhee, Kabir, Baavan Akhree, 4:2 (P: 340).
|
SGGS Gurmukhi-English Dictionary |
imperishable, eternal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. unbreakable, indivisible, unbroken, continuous, incessant.
|
Mahan Kosh Encyclopedia |
ਸੰ. अभङ्ग. ਵਿ. ਅਖੰਡ. ਅਟੁੱਟ। 2. ਵਿਨਾਸ਼ ਰਹਿਤ। 3. ਨਾਮ/n. ਮਹਾਰਾਸ਼੍ਟ੍ਰੀ ਭਾਸ਼ਾ ਵਿੱਚ ਇੱਕ ਪ੍ਰਕਾਰ ਦਾ ਪਦ (ਛੰਦ), ਜਿਸ ਵਿੱਚ ਤੁਕਾਰਾਮ ਅਤੇ ਨਾਮਦੇਵਾਦਿ ਭਗਤਾਂ ਦੀ ਬਹੁਤ ਰਚਨਾ ਹੈ. ਅਭੰਗ ਦੇ ਦੋ ਮੁੱਖ ਭੇਦ ਹਨ, ਇੱਕ ਦੇ ਪ੍ਰਤਿ ਚਰਣ- ਸੋਲਾਂ ਅੱਖਰ, ਦੂਜੇ ਦੇ ਪ੍ਰਤਿ ਚਰਣ- ਬਾਈ ਅੱਖਰ। 4. ਡਿੰਗ. ਵਿ. ਨਿਰਭੈ. ਨਿਡਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|