Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amarḋaas. ਸਿੱਖਾਂ ਦੇ ਤੀਜੇ ਗੁਰੂ ਜੀਵਨ ਕਾਲ: 1479-1574, ਪਿਤਾ ਦਾ ਨਾਂ: ਭਾਈ ਤੇਜ ਭਾਨ, ਜਨਮ ਸਥਾਨ: ਬਾਸਰਕੇ (ਜ਼ਿਲ੍ਹਾ ਅੰਮ੍ਰਿਤਸਰ), 1540 ਵਿਚ ਗੁਰੂ ਅੰਗਦ ਦੇਵ ਨਾਲ ਖਡੂਰ ਸਾਹਿਬ ਵਿਚ ਸੰਪਰਕ, 1552 ਵਿਚ ਗੁਰਗਦੀ ਸੰਭਾਲੀ। ਲੰਗਰ ਦੀ ਪ੍ਰਥਾ ਨੂੰ ਪਕਿਆਂ ਕੀਤਾ, ਪ੍ਰਚਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ, ਗੋਇੰਦਵਾਲ ਬਾਵਲੀ ਸਾਹਿਬ ਦੀ ਸਥਾਪਨਾ, ਸਮਾਜ ਸੁਧਾਰ ਦੇ ਖੇਤਰ ਵਿਚ ਸਤੀ ਦੇ ਰਿਵਾਜ ਦੀ ਨਿਖੇਧੀ, ਨਸ਼ਿਆਂ ਦੇ ਸੇਵਨ ਦਾ ਤ੍ਰਿਸਕਾਰ, ਜਾਤਪਾਤ ਤੇ ਕਰਮਕਾਂਡ ਦਾ ਖੰਡਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਆਪਦੇ ਦੋ ਸਪੁੱਤਰ ਤੇ ਬੀਬੀ ਦਾਸੀ ਜੀ ਤੇ ਬੀਬੀ ਭਾਨੀ ਜੀ ਦੋ ਸਪੁੱਤਰੀਆਂ ਸਨ। ਆਪ ਜੀ ਦੀ ਗੁਰੂ ਗ੍ਰੰਥ ਵਿਚ ਰਚਨਾ 870 ਸਬਦ ਸ਼ਲੋਕਾਂ ਦੀ ਹੈ। Guru Amar Dass - the Third Guru of the Sikhs. ਉਦਾਹਰਨ: ਕਵਿ ਜਨ ਕਲੑ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥ Sava-eeay of Guru Amardas, 1:4 (P: 1393). ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥ Sava-eeay of Guru Amardas, 1:8 (P: 1393).
|
SGGS Gurmukhi-English Dictionary |
Guru Amar Daas the third Guru of the Sikhs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|