Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amul. ਜਿਸ ਦਾ ਮੁਲ ਨਾ ਪਾਇਆ ਜਾ ਸਕੇ, ਅਮੋਲਕ। priceless, invaluable. ਉਦਾਹਰਨ: ਅਮੁਲ ਗੁਣ ਅਮੁਲ ਵਾਪਾਰ ॥ Japujee, Guru Nanak Dev, 26:1 (P: 5).
|
SGGS Gurmukhi-English Dictionary |
priceless, invaluable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਮੁਲਕ, ਅਮੁਲਾ, ਅਮੁਲੀਕ) ਸੰ. ਅਮੂਲ੍ਯ. ਵਿ. ਜਿਸ ਦਾ ਮੁੱਲ ਨਾ ਹੋ ਸਕੇ. ਅਨਮੋਲ. “ਅਮੁਲ ਭਾਇ ਅਮੁਲਾ ਸਮਾਹਿ.” (ਜਪੁ) “ਅਮੁਲੀਕ ਲਾਲ ਇਹੁ ਰਤਨ.” (ਸੁਖਮਨੀ) “ਹਰਿ ਆਪ ਅਮੁਲਕ ਹੈ ਮੁਲਿ ਨ ਪਾਇਆਜਾਇ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|