Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amé-au. ਬੇਅੰਤ। infinite, endless, vast. ਉਦਾਹਰਨ: ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ Raga Bihaagarhaa 4, Vaar 18ਸ, 3, 1:5 (P: 555).
|
SGGS Gurmukhi-English Dictionary |
immeasurable, infinite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਮੇ) ਸੰ. ਅਮੇਯ. ਵਿ. ਮਿਣਤੀ ਤੋਂ ਬਿਨਾ. ਬੇਹੱਦ. “ਗ੍ਯਾਨ ਅਮੇਜਿਨ.” (ਗੁਪ੍ਰਸੂ) ਜਿਨ੍ਹਾ ਦਾ ਗ੍ਯਾਨ ਅਪ੍ਰਮਾਣ ਹੈ. “ਨਾਨਕ ਆਪਿ ਅਮੇਉ ਹੈ.” (ਮਃ ੩ ਵਾਰ ਬਿਹਾ) 2. ਜੋ ਕਿਸੇ ਵਿੱਚ ਮੇਉਂਦਾ (ਸਮਾਉਂਦਾ) ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|