Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amogʰ. ਸਫਲ, ਅਚੂਕ, ਜੋ ਮੋਘ (ਅਸਫਲ) ਨਾ ਹੋਵੇ, (ਇਹ ਹਮੇਸ਼ਾਂ ‘ਦਰਸ਼ਨ’ ਨਾਲ ਹੀ ਆਇਆ ਹੈ)। fruitful, fulfilling, accredited. ਉਦਾਹਰਨ: ਅਮੋਘ ਦਰਸਨ ਬੇਅੰਤ ਅਪਾਰਾ ॥ Raga Maajh 5, 13, 4:1 (P: 98).
|
SGGS Gurmukhi-English Dictionary |
fruitful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਜੋ ਮੋਘ (ਨਿਸ਼ਫਲ) ਨਾ ਹੋਵੇ. ਖਾਲੀ ਨਾ ਜਾਣ ਵਾਲਾ. ਸਫਲ. “ਅਮੋਘਦਰਸਨ ਬੇਅੰਤ ਅਪਾਰਾ.” (ਮਾਝ ਮਃ ੫) 2. ਅਚੂਕ. ਬੇਖ਼ਤਾ। 3. ਨਾਮ/n. ਵਿਸ਼ਨੁ। 4. ਸ਼ਿਵ। 5. ਸਤਿਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|