Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arjan⒰. ਕੁੰਤੀ ਦੀ ਕੁਖੋਂ ਜਨਮਿਆ ਰਾਜਾ ਪਾਂਡੂ ਦਾ ਤੀਜਾ ਪੁੱਤਰ ਜੋ ਕੁਸ਼ਲ ਤੀਰ ਅੰਦਾਜ਼ ਤੇ ਬੀਰ ਬਹਾਦਰ ਪੁਰਸ਼ ਸੀ, ਸ੍ਰੀ ਕ੍ਰਿਸ਼ਨ ਤੋਂ ਕਰਤੱਵ ਪਾਲਣਾ ਦੀ ਸਿੱਖਿਆ ਲੈ ਇਸਨੇ ਮਹਾਂਭਾਰਤ ਯੁੱਧ ਵਿਚ ਭਾਗ ਲਿਆ। third son of Pandov. ਜਾਂਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ Raga Malaar, Naamdev, 1, 5:1 (P: 1292).
|
|