Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arthaa. 1. ਖਾਤਰ, ਲਈ, ਵਾਸਤੇ। 2. ਪਦਾਰਥ। 3. ਪ੍ਰਯੋਜਨ, ਮਤਲਬ। 4. ਲੋੜਾਂ। 1. for the sake of. 2. riches, wealth. 3. aim, object, task. 4. needs, affairs. ਉਦਾਹਰਨਾ: 1. ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ Raga Tukhaaree 4, Chhant 4, 2:5 (P: 1116). 2. ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ Raga Aaasaa 4, Chhant 9, 6:2 (P: 443). 3. ਕਛੂ ਨ ਹੋਈ ਹੈ ਪੂਰਨ ਅਰਥਾ ॥ Raga Basant 5, 8, 1:2 (P: 1182). 4. ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥ Raga Saarang 5, 57, 1:2 (P: 1215).
|
SGGS Gurmukhi-English Dictionary |
gave meaning to, resulted in success, brought to fruition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|