Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arthaa-i. ਅਰਥ ਦਸੇ, ਸਮਝੇ। understands/comprehend the meaning. ਉਦਾਹਰਨ: ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥ Raga Gaurhee 1, Asatpadee 18, 8:1 (P: 229).
|
Mahan Kosh Encyclopedia |
(ਅਰਥਾਉ) ਨਾਮ/n. ਸਿੱਧਾਂਤ. ਤਾਤਪਰਯ. “ਏਸ ਸਬਦ ਕੋ ਜੋ ਅਰਥਾਵੈ.” (ਸਿਧਗੋਸਟਿ) “ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ.” (ਗਉ ਅ: ਮਃ ੧) ਦੇਖੋ- ਅਰਥ ੨ ਅਤੇ ੩। 2. ਸਿੰਧੀ. ਅਰਥਾਇ. ਮਿਸਾਲ ਦ੍ਰਿਸ਼੍ਟਾਂਤ. ਉਦਾਹਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|