Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Araḋʰ. 1.ਅਧੋ ਅਧ, ਦੋ ਬਰਾਬਰ ਟੋਟਿਆ ਵਿਚ। 2. ਹੇਠਲੀ, ਨੀਵੀਂ। 3. ਨੀਚ, ਹੇਠਲਾ ਭਾਗ। 4. ਅੱਧ। 5. ਸਿੱਧੇ। 1. half, in two equal halves. 2. low. 3. nether region, lower region, under world. 4. half. 5. with face upward; low pitch. ਉਦਾਹਰਨਾ: 1. ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ Raga Sireeraag 5, Asatpadee 14, 3:1 (P: 62). 2. ਅਰਧ ਉਰਧ ਕੀ ਸੰਧਿ ਕਿਉ ਜਾਨੈ ॥ Raga Gaurhee 1, Asatpadee 16, 7:1 (P: 228). 3. ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥ Raga Gaurhee, Kabir, 48, 2:1 (P: 333). 4. ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥ Raga Aaasaa, Kabir, 8, 3:2 (P: 477). 5. ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ Raga Saarang 4, Vaar 6, Salok, 1, 2:2 (P: 1239).
|
SGGS Gurmukhi-English Dictionary |
1. half. 2. low, under world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. see ਅੱਧ.
|
Mahan Kosh Encyclopedia |
ਸੰ. अधस्. ਵ੍ਯ. ਹੇਠ. ਥੱਲੇ. ਦੇਖੋ- ਅਰਧ ਉਰਧ। 2. ਸੰ. अर्द्घ- ਅਰਧ. ਵਿ. ਅੱਧਾ. ਨਿਸਫ਼. “ਅਰਧ ਸਰੀਰ ਕਟਾਈਐ.” (ਸਿਰੀ ਅ: ਮਃ ੧) 3. ਅੱਧ. ਭਾਵ- ਮਧ੍ਯ. “ਅਧੋ ਉਰਧ ਅਰਧੰ.” (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ। 4. ਸੰ. अर्ध्य- ਅਰਧ੍ਯ. ਪੂਰਾ ਕਰਨ ਲਾਇਕ। 5. ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. “ਅਰਧ ਰਿਜਕ ਸਭ ਜਗਤ ਕੋ.” 6. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ- ਅਰਧਿ। 6. ਜੀਵਾਤਮਾ. ਦੇਖੋ- ਅਰਧ ਉਰਧ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|