Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Al-u-ṫee. ਕੁੰਡਲਿਨੀ, ਅਖਰੀ ਅਰਥ ਸਪਨੀ (ਨਿਰੁਕਤ); ਮਿਸਰੀ (ਸ਼ਬਦਾਰਥ, ਨਿਰਣਯ, ਸੰਥਿਆ)। a tree, flowers of which are used in preparation of liquor and seds for extracting oil; sugar candy. ਉਦਾਹਰਨ: ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥ Raga Gaurhee, Kabir, 47, 2:2 (P: 333).
|
SGGS Gurmukhi-English Dictionary |
sugar candy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. अलिम्पक- ਅਲਿੰਪਕ. ਨਾਮ/n. ਮਧੂਕ. ਮਹੂਆ.{154} “ਅਲਉਤੀ ਕਾ ਜੈਸੇ ਭਇਆ ਬਰੇਡਾ{155}, ਜਿਨਿ ਪੀਆ ਤਿਨਿ ਜਾਨਿਆ.” (ਗਉਕਬੀਰ) ਮਹੂਏ ਦਾ ਮਦ੍ਯ ਜਿਸ ਨੇ ਪੀਤਾ, ਉਸ ਨੇ ਉਸ ਦਾ ਸਰੂਰ ਜਾਣਿਆ. ਦੇਖੋ- ਬਰੇਡਾ. Footnotes: {154} ਸਾਂਪ੍ਰਦਾਈ ਗ੍ਯਾਨੀ ਅਲਉਤੀ ਦਾ ਅਰਥ ਮਿਸ਼ਰੀ ਕਰਦੇ ਹਨ. {155} ਦੇਖੋ- Brandy.
Mahan Kosh data provided by Bhai Baljinder Singh (RaraSahib Wale);
See https://www.ik13.com
|
|