Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alabʰ⒰. ਦੁਰਲਭ। rarely obtained, rare. ਉਦਾਹਰਨ: ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ Raga Sorath 4, Vaar 6, Salok, 3, 1:4 (P: 644).
|
Mahan Kosh Encyclopedia |
(ਅਲਭ, ਅਲਭ੍ਯ) ਵਿ. ਜੋ ਨਾ ਲੱਭ ਸਕੇ. ਜਿਸ ਦਾ ਪ੍ਰਾਪਤ ਹੋਣਾ ਦੁਰਲਭ ਹੈ. ਨਾਯਾਬ. “ਇਸੁ ਜਗ ਮਹਿ ਨਾਮ ਅਲਭੁ ਹੈ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|