Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avkʰaḋʰ. 1. ਸਾਧਨ, ਤਰੀਕਾ। 2. ਦੁਆਈ। 1. devise, method, means. 2. remedy, treatment, medicine. 1. ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥ Raga Gond, Naamdev, 3, 1:2 (P: 874). 2. ਅਵਖਧ ਸਭੇ ਕੀਤੀਅਨ ਨਿੰਦਕ ਕਾ ਦਾਰੂ ਨਾਹਿ ॥ Raga Gaurhee 4, Vaar 29ਸ, 5, 2:1 (P: 315).
|
SGGS Gurmukhi-English Dictionary |
remedy, medicine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਵਖਦ, ਅਵਖਦੁ, ਅਵਖਧੁ) ਸੰ. ਔਸ਼ਧ. ਨਾਮ/n. ਦਵਾ. ਰੋਗ ਦੂਰ ਕਰਨ ਦੀ ਵਸਤੁ. ਦਾਰੂ. ਦੇਖੋ- ਅਉਖਦ. “ਹਰਿਹਰਿ ਨਾਮੁ ਅਵਖਦੁ ਮੁਖਿਪਾਇਆ.” (ਸੋਰ ਮਃ ੫) “ਅਵਖਧ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹਿ.” (ਮਃ ੫ ਵਾਰ ਗਉ ੧) “ਰੋਗ ਮਿਟੈ ਹਰਿਅਵਖਧੁ ਲਾਇ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|