Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avkʰaḋʰ⒰. ਦੁਆਈ। remedy, treatment, medicine. ਉਦਾਹਰਨ: ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥ Raga Maajh 5, 46, 3:1 (P: 107).
|
SGGS Gurmukhi-English Dictionary |
remedy, medicine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਵਖਦ, ਅਵਖਦੁ, ਅਵਖਧ) ਸੰ. ਔਸ਼ਧ. ਨਾਮ/n. ਦਵਾ. ਰੋਗ ਦੂਰ ਕਰਨ ਦੀ ਵਸਤੁ. ਦਾਰੂ. ਦੇਖੋ- ਅਉਖਦ. “ਹਰਿਹਰਿ ਨਾਮੁ ਅਵਖਦੁ ਮੁਖਿਪਾਇਆ.” (ਸੋਰ ਮਃ ੫) “ਅਵਖਧ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹਿ.” (ਮਃ ੫ ਵਾਰ ਗਉ ੧) “ਰੋਗ ਮਿਟੈ ਹਰਿਅਵਖਧੁ ਲਾਇ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|