Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avgaṇi-aar⒤. ਪਾਪਣ, ਗੁਣ ਹੀਣ। meritless, sinful, unvirtuous. ਉਦਾਹਰਨ: ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥ Raga Sireeraag 1, Asatpadee 5, 4:1 (P: 56).
|
Mahan Kosh Encyclopedia |
ਵਿ. ਅਵਗੁਣਾਂ (ਔਗੁਣਾਂ) ਵਾਲੀ. ਦੋਸ਼ਾਂ ਦੇ ਧਾਰਨ ਵਾਲੀ. “ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ.” (ਸ੍ਰੀ ਅ: ਮਃ ੧) 2. ਅਪਮਾਨ ਕਰਨ ਵਾਲੀ. ਦੇਖੋ- ਅਵਗਣ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|