Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avgan. 1. ਐਬ, ਔਗਣ। 2. ਭੈੜੇ ਕੰਮ। 3. ਟੰਟੇ, ਪੁਆੜੇ। 1. demerits, faults, shortcomings. 2. sins, evil deeds. 3. problems, riddle. ਉਦਾਹਰਨਾ: 1. ਮੇਰੇ ਗੁਣ ਅਵਗਨ ਨ ਬੀਚਾਰਿਆ ॥ Raga Sireeraag 1, Asatpadee 28, 18:1 (P: 72). 2. ਹਮ ਅਵਗਨ ਕਰਹ ਅਸੰਖ ਨੀਤਿ ਤੁਮੑ ਨਿਰਗੁਨ ਦਾਤਾਰੇ ॥ Raga Bilaaval 5, 34, 2:1 (P: 809). 3. ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥ (ਇਹ ਅਭਿਆਸ ਦੇ ਟੰਟੇ ਕਿਥੇ ਗਏ॥). Raga Gaurhee, Kabir, 52, 1:2 (P: 334).
|
SGGS Gurmukhi-English Dictionary |
demerits.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਔਗੁਣ. ਦੇਖੋ- ਅਵਗੁਣ. “ਅਵਗਨ ਕਾਟਿ ਕੀਏ ਪ੍ਰਭ ਅਪੁਨੇ.” (ਪ੍ਰਭਾ ਮਃ ੫) 2. ਸੰ. ਅਵਗਣਨ. ਗਿਣਤੀ. ਸ਼ੁਮਾਰ. “ਇੜਾ ਪਿੰਗਲਾ ਸੁਖਮਨ ਬੰਦੇ, ਏ ਅਵਗਣ ਕਤ ਜਾਹੀ?” (ਗਉ ਕਬੀਰ) ਹੁਣ ਕਿੱਥੇ ਗਿਣੇ ਜਾ ਸਕਦੇ ਹਨ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|