Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avgʰat. 1. ਉਚਾ ਨੀਵਾਂ, ਔਖਾ, ਔਖੀ। 2. ਕੁਮਾਰਗ (ਔਖਾ ਰਾਹ, ‘ਸ਼ਬਦਾਰਥ’)। 1. difficult, arduous. 2. wrong path, difficult path. ਉਦਾਹਰਨਾ: 1. ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ Raga Gaurhee Ravidas, 1, 1:1 (P: 345). 2. ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥ Salok, Kabir, 165:2 (P: 1373).
|
SGGS Gurmukhi-English Dictionary |
difficult, arduous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਵਘਾਟ) ਵਿ. ਵਿਖੜਾ ਮਾਰਗ. ਔਖਾ ਘਾਟ. “ਇਕ ਅਵਘਟ ਘਾਟੀ ਰਾਮ ਕੀ.” (ਸ. ਕਬੀਰ) 2. ਦੁਰਗਮ. ਕਠਿਨ. “ਅਵਘਟ ਗਲੀਆਂ ਭੀੜੀਆਂ.” (ਮਾਰੂ ਮਃ ੪) “ਅਵਘਟ ਉਤਰ ਸਰੋਵਰ ਮਜਨ ਕਰੈ.” (ਭਾਗੁ ਕ) “ਅਵਘਟ ਸਰਵਰਿ ਨਾਵੈ.” (ਆਸਾ ਅ: ਮਃ ੧) 3. ਦੇਖੋ- ਘਟਿ ਅਵਘਟਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|