Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avaḋʰ. 1. ਉਮਰ, ਆਯੂ। 2. ਸਮਾਂ, ਵੇਲਾ। 1. age, life. 2. time. ਉਦਾਹਰਨਾ: 1. ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ Raga Sireeraag, Kabir, 1, 1:1 (P: 91). 2. ਇਨ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥ Raga Dhanaasaree, Kabir, 5, 1:2 (P: 692).
|
SGGS Gurmukhi-English Dictionary |
life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. name of a region now part of Uttar Pradesh in India, Oudh.
|
Mahan Kosh Encyclopedia |
ਨਾਮ/n. ਕੋਸ਼ਲ ਦੇਸ਼. ਔਧ. ਰਾਜਾ ਦਸ਼ਰਥ ਦਾ ਪ੍ਯਾਰਾ ਦੇਸ਼. ਇਹ ਯੂ. ਪੀ. ਦਾ ਇੱਕ ਹਿੱਸਾ ਹੈ. ਜਿਸ ਦਾ ਰਕਬਾ ੨੩,੯੬੬ ਵਰਗ ਮੀਲ ਹੈ. ਅਵਧ ੪ ਫਰਵਰੀ ਸਨ ੧੮੫੬ ਵਿੱਚ ਅੰਗ੍ਰੇਜਾਂ ਦੇ ਪੂਰੇ ਅਧਿਕਾਰ ਵਿੱਚ ਆਇਆ ਹੈ। 2. ਕੋਸ਼ਲ ਦੇਸ਼ ਦੀ ਪ੍ਰਧਾਨ ਨਗਰੀ. ਅਯੋਧ੍ਯਾ। 3. ਦੇਖੋ- ਅਵਧਿ. “ਦਿਨ ਦਿਨ ਅਵਧ ਘਟਤੁ ਹੈ.” (ਸ੍ਰੀ ਕਬੀਰ) 4. ਦੇਖੋ- ਅਵਧ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|