Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avraa. 1. ਵਖਰਾ, ਅਡ। 2. ਹੋਰ, ਦੂਜਾ। 3. ਜੋ ਵਰ (ਸ੍ਰੇਸ਼ਟ) ਨਹੀਂ, ਅਧਮ, ਨੀਵਾਂ, (ਸੰਤ ਸੰਗਤ ਸਿੰਘ ਜੀ ਇਸ ਨੂੰ ‘ਅਵਰਨ’ (ਪਰਦਾ) ਤੋਂ ਨਿਕਲਿਆ ਮੰਨ ਇਸ ਦੇ ਅਰਥ ‘ਰੁਕਾਵਟ’ ਕਰਦੇ ਹਨ। (ਰਿਧੀਆਂ ਸਿਧੀਆਂ, ਉਸ ਸੁਆਦ ਨੂੰ ਮਾਨਣ ਦੇ ਰਾਹ ਵਿਚ ਰੁਕਾਵਟ ਹਨ।)। 1. different, unlike lower; obstruction. 2. others. 3. lower; obstruction. ਉਦਾਹਰਨਾ: 1. ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ Raga Aaasaa, Kabir, 19, 3:1 (P: 480). 2. ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥ Raga Maajh 3, Asatpadee 16, 2:3 (P: 118). 3. ਆਪਿ ਨਾਥੁ ਨਾਥੀ ਸਭੁ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru Nanak Dev, 29:2 (P: 6).
|
SGGS Gurmukhi-English Dictionary |
other, of/to other.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|