Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avré. 1.ਹੋਰ ਵੀ, ਬਾਕੀ। 2. ਹੋਰ, ਵਖਰੇ। 3. ਹੋਰ ਕਿਸੇ। 1. the rest, others. 2. other, different. 3. anybody else, any other. ਉਦਾਹਰਨਾ: 1. ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥ Raga Sireeraag 1, Asatpadee 17, 3:2 (P: 64). 2. ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ Raga Sorath 4, Vaar 15, Salok, 3, 1:1 (P: 648). 3. ਸੇਵਾ ਏਕ ਨ ਜਾਨਸਿ ਅਵਰੇ ॥ Raga Gaurhee 1, Asatpadee 11, 1:1 (P: 225).
|
|