Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avasathaa. 1. ਹਾਲਤ, ਦਸ਼ਾ, ਮਨੋਦਸ਼ਾ। 2. ਉਮਰ। 1. state of mind, condition. 2. life-term. ਉਦਾਹਰਨਾ: 1. ਤੁਰੀ ਅਵਸਥਾ ਸਤਿਗੁਰ ਤੇ ਹਰਿ ਜਾਨੁ ॥ Raga Gaurhee 1, 12, 1:4 (P: 154). 2, ਉਦਾਹਰਨ: ਅਨਿਕ ਜਤਨ ਕਰਿ ਇਹ ਤਨੁ ਰਾਖਹੁ ਰਹੈ ਅਵਸਥਾ ਪੂਰੇ ॥ Raga Kedaaraa, Kabir, 4, 2:2 (P: 1124).
|
SGGS Gurmukhi-English Dictionary |
1. state of being, condition. 2. stages of life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. state, position, condition, situation, circumstance, stage; stage of life, age.
|
Mahan Kosh Encyclopedia |
ਸੰ. ਅਵਸ੍ਥਾ. ਨਾਮ/n. ਦਸ਼ਾ. ਹਾਲਤ। 2. ਉ਼ਮਰ. ਆਯੁ। 3. ਜਾਗ੍ਰਤ, ਸ੍ਵਪਨ, ਸੁਸ਼ੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। 4. ਬਾਲ, ਕਿਸ਼ੋਰ ਯੁਵਾ, ਵ੍ਰਿੱਧ (ਬਿਰਧ) ਉਮਰ ਦੇ ਭੇਦ। 5. ਅਸਲੀਯਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|