Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avaa-ee. 1. ਵਿਅਰਥ ਗਲਾਂ (ਸ਼ਬਦਾਰਥ), ਅਵੈੜ ਹੋ ਕੇ (ਦੁਬਿੱਧਾ ਵਿਚ) (ਬਾਣੀ ਪਰਕਾਸ਼, ਦਰਪਣ); ਆਵੇ ਦੀ ਅਗ (ਨਿਰੁਕਤ, ਕੋਸ਼); ਨਿਸਫਲ, ਵਿਰਥਾ (ਮਹਾਨਕੋਸ਼)। 2. ਅਵੈੜ, ਬੇਮੁਹਾਰਾ। 2. useless/idle talks; way-ward (in duality); fire of brick-klin; useless. 2. surly, irresponsible, rude. ਉਦਾਹਰਨਾ: 1. ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥ Raga Maaroo 1, Solhaa 4, 6:3 (P: 1023). 2. ਮਨਮੁਖਿ ਰਾਮੁ ਨ ਜਪੈ ਅਵਾਈ ॥ Raga Maaroo 1, 5, 15:2 (P: 1025).
|
SGGS Gurmukhi-English Dictionary |
in vain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. rumour, hearsay.
|
Mahan Kosh Encyclopedia |
ਨਾਮ/n. ਆਗਮਨ. ਆਮਦ। 2. ਅਵਾਰਾਗਰਦੀ। 3. ਵਿ. ਮੰਦਭਾਗੀ. ਬਦਨਸੀਬ. “ਮਨਮੁਖ ਰਾਮ ਨ ਜਪੈ ਅਵਾਈ.” (ਮਾਰੂ ਸੋਲਹੇ ਮਃ ੧) 4. ਨਿਸ਼ਫਲ. ਵ੍ਰਿਥਾ. “ਮਨਮੁਖ ਪਚੈ ਅਵਾਈ ਹੇ.” (ਮਾਰੂ ਸੋਲਹੇ ਮਃ ੧) “ਛੱਡ, ਅਵਾਈ ਕਰਹਿਂ ਜੁ ਬਾਤ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|