Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avigaṫ. 1. ਅਗਿਆਤ, ਅਰੂਪ, ਅਲਖ। 2. ਅਵਿਨਾਸ਼ੀ, ਨਾਸ ਰਹਿਤ, ਜੋ ਚਲਾਇਮਾਨ ਨਹੀਂ। 1. unfathomable, unknown. 2. eternal. ਉਦਾਹਰਨਾ: 1. ਅਵਿਗਤ ਨਾਥੁ ਨ ਲਖਿਆ ਜਾਇ ॥ Raga Aaasaa 1, Asatpadee 1, 6:4 (P: 411). 2. ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥ Raga Aaasaa 5, Chhant 5, 4:3 (P: 456).
|
SGGS Gurmukhi-English Dictionary |
unknowable, obscure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਵਿਗਤੁ) ਸੰ. ਵਿ. ਅਨਿਰਵਚਨੀਯ. ਜੋ ਬਿਆਨ ਨਾ ਕੀਤਾ ਜਾ ਸਕੇ। 2. ਅਵਿਨਾਸ਼ੀ. ਨਿੱਤ. “ਤਤੁ ਅਵਿਗਤੁ ਧਿਆਇਆ.” (ਗੂਜ ਅ: ਮਃ ੧) 3. ਦੇਖੋ- ਅਵਗਤ। 4. ਦੇਖੋ- ਗਤਿ ਅਵਿਗਤਿ। 5. ਦੇਖੋ- ਵਿਗਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|