Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asaṫ. 1. ਹੱਡੀ। 2. ਲੋਪ ਹੋਣਾ, ਸੂਰਜ ਦਾ ਛੁਪਣਾ। 1. bone. 2. to disappear, Sunset. ਉਦਾਹਰਨਾ: 1. ਬਿਸਟਾ ਅਸਤ ਰਕਤੁ ਪਰੇਟੇ ਚਾਮ. Raga Aaasaa 5, 14, 3:1 (P: 374). 2. ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ. Raga Aaasaa, Kabir, 1, 3:2 (P: 475).
|
SGGS Gurmukhi-English Dictionary |
1. bone(s). 2. disappearing, death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n. setting (of the sun). adj. concealed, hidden.
|
Mahan Kosh Encyclopedia |
ਸੰ. ਅਸ੍ਤ. ਵਿ. ਨਸ਼੍ਟ. ਨਾਸ਼ ਹੋਇਆ। 2. ਲੁਕਿਆ ਹੋਇਆ. ਅਦ੍ਰਿਸ਼੍ਯ. ਗ਼ਾਇਬ। 3. ਨਾਮ/n. ਲੋਪ ਹੋਣ ਦਾ ਭਾਵ. ਅਦਰਸ਼ਨ। 4. ਸੂਰਜ ਦਾ ਛਿਪਣਾ. “ਅਸਤ ਉਦੋਤ ਭਇਆ ਉਠਿ ਚਲੇ.” (ਮਾਰੂ ਅੰਜੁਲੀ ਮਃ ੫) 5. ਸੰ. ਅਸ੍ਤਿ. ਭਾਵ. ਹੋਂਦ. ਸੱਤਾ। 6. ਸੰ. ਅਸਤ੍ਯ. ਵਿ. ਮਿਥ੍ਯਾ. ਝੂਠ. “ਰਸਨਾ ਅਸਤ ਨ ਬਕੈ ਬਹੋਰੈ.” (ਨਾਪ੍ਰ) 7. ਸੰ. ਅਸਿ੍ਥਿ. ਨਾਮ/n. ਹੱਡੀ. ਦੇਖੋ- ਅਸ੍ਤ ੬। 8. ਸੰ. असतू- ਅਸਤ. ਵਿ. ਬੁਰਾ. ਖੋਟਾ. ਨੀਚ. ਲੁੱਚਾ। 9. ਦੇਖੋ- ਅਸ੍ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|