Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asaṫ⒤. 1. ਹੈ। 2. ਝੂਠ, ਨਾਸ਼ਵਾਨ। 3. ਹੱਡੀ। 1. is, exists. 2. false, perishable. 3. bone. ਉਦਾਹਰਨਾ: 1. ਅਸਤਿ ਏਕ ਦਿਗਰਿ ਕੁਈ. Raga Maajh 1, Vaar 13, Salok, 1, 2:3 (P: 143). 2. ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ. Raga Maaroo 5, 10, 3:1 (P: 1001). 3. ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ. Raga Kedaaraa, Kabir, 4, 1:2 (P: 1124).
|
SGGS Gurmukhi-English Dictionary |
1. is, exists. 2. untrue. 3. bone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਸਤੀ) ਨਾਮ/n. ਅਸ੍ਤਿ. ਹੋਂਦ. ਹੈ. “ਅਸਤਿ ਏਕ ਦਿਗਰ ਕੁਈ.” (ਮਃ ੧ ਵਾਰ ਮਾਝ) 2. ਅਸਿ੍ਥਿ. ਹੱਡੀ. “ਅਸਤਿ ਚਰਮ ਬਿਸਟਾ ਕੇ ਮੂੰਦੇ.” (ਕੇਦਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|