Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
As-thaavar. ਅਚਲ, ਠਹਿਰਣ ਵਾਲਾ, ਜੋ ਆਪਣੇ ਆਪ ਇਕ ਤੋਂ ਦੂਜੀ ਥਾਂ ਨਾ ਜਾ ਸਕੇ। stationary, still, firm, motionless. ਉਦਾਹਰਨ: ਅਸਥਾਵਰ ਜੰਗਮ ਕੀਟਿ ਪਤੰਗਾ ॥ Raga Gaurhee, Kabir, 13, 1:1 (P: 325).
|
SGGS Gurmukhi-English Dictionary |
[n.] (from Sk. Sthāvara) Fixed, stationary
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ੍ਥਾਵਰ. ਵਿ. ਠਹਿਰਨ ਵਾਲਾ. ਜੜ੍ਹ. ਅਚਲ. “ਅਸਥਾਵਰ ਜੰਗਮ ਕੀਟ ਪਤੰਗਾ.” (ਗਉ ਕਬੀਰ) 2. ਨਾਮ/n. ਬਿਰਛ ਪਰਬਤ ਆਦਿ ਸ਼ੇ੍ਰਣੀ ਦੀ ਸ੍ਰਿਸ਼੍ਟਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|