Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
As-thær. 1. ਕਾਇਮ, ਸਥਿਰ, ਅਡੋਲ-ਚਿਤ, ਭਟਕਣ ਮੁਕਨ ਵਾਲੀ ਸਥਿਤੀ। 2. ਅਵਿਨਾਸ਼ੀ, ਸਦਾ ਕਾਇਮ। 1. stable, established, steady, firm. 2. eternal.
ਉਦਾਹਰਨਾ:
1. ਅਸਥਿਰ ਭਏ ਬਸੇ ਸੁਖ ਆਸਨ. Raga Gaurhee 5, 110, 4:2 (P: 202).
2. ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥ Raga Todee 5, 27, 1:2 (P: 717).

SGGS Gurmukhi-English Dictionary
settled, stable, permanent, eternal.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
adj. instable, unstable, unsteady, unsettled, infirm, destructible, transitory, impermanent, variable, fickle, inconstant, mutable, indecisive.

Mahan Kosh Encyclopedia

(ਅਸਥਿਰੁ) ਸੰ. स्थिर- ਸਿ੍ਥਿਰ. ਵਿ. ਕ਼ਾਯਮ. ਅਵਿਨਾਸ਼ੀ. “ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ.” (ਜੈਜਾ ਮਃ ੯) 2. ਸਿ੍ਥਿਤ. ਅਚਲ. ਦ੍ਰਿੜ੍ਹ. “ਅਸਥਿਰ ਰਹਹੁ ਡੋਲਹੁ ਮਤ ਕਬਹੂੰ.” (ਧਨਾ ਮਃ ੫) 3. ਅਸਿ੍ਥਿਰ. ਵਿ. ਜੋ ਨਹੀਂ ਸਿ੍ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. “ਅਸਥਿਰੁ ਕਰੇ ਨਿਹਚਲੁ ਇਹ ਮਨੂਆ.” (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits