Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asnaa-ee. ਵਾਕਫੀਅਤ, ਜਾਣਕਾਰੀ (‘ਦਰਪਨ’ ਇਸ ਦੇ ਅਰਥ ‘ਵਡਿਆਈ’ ਦੇ ਕਰਦਾ ਹੈ ਤੇ ਇਸ ਦਾ ਮੂਲ ਅਰਥ ‘ਸਨਾ’ ਵਡਿਆਈ ਸਿਫਤ ਮੰਨਦਾ ਹੈ)। Knowledge; glory, greatnes, praise. ਉਦਾਹਰਨ: ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥ Raga Bilaaval 1, 1, 2:1 (P: 795).
|
SGGS Gurmukhi-English Dictionary |
glory.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [آشنائی] ਆਸ਼ਨਾਈ. ਨਾਮ/n. ਮਿਤ੍ਰਤਾ. ਦੋਸਤੀ। 2. ਵਾਕ਼ਫੀਯਤ. “ਜੋ ਕਿਛੁ ਹੋਆ ਸਭ ਕਿਛੁ ਤੁਝ ਤੇ, ਤੇਰੀ ਸਭ ਅਸਨਾਈ.” (ਬਿਲਾ ਮਃ ੧) 3. ਤਰਣ ਦੀ ਵਿਦ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|